ਬਿਕਰਮ ਸਿੰਘ ਮਜੀਠੀਆ ਨੇ ਅਕਾਲ ਪੁਰਖ ਅਤੇ ਲੱਖਾਂ ਪੰਜਾਬੀਆਂ ਤੇ ਨਿਆਂਪਾਲਿਕਾ ਦੇ ਨਾਲ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਉਹਨਾਂ ’ਤੇ ਵਿਸ਼ਵਾਸ ਕਰਨ ਵਾਲੇ ਸਿਆਸਤਦਾਨਾਂ ਦਾ ਕੀਤਾ ਧੰਨਵਾਦ

ਕਿਹਾ ਕਿ ਉਹਨਾਂ ਨੁੂੰ ਝੂਠੇ ਕੇਸ ਵਿਚ ਫਸਾਉਣ ਦੀ ਸਪਸ਼ਟ ਸਾਜ਼ਿਸ਼ ਦੇ ਬਾਵਜੂਦ ਸੱਚਾਈ ਦੀ ਜਿੱਤ ਹੋਈ ਕਿਹਾ ਕਿ ਪਹਿਲੇ ਪੁਲਿਸ ਮੁਖੀ ਸਿਧਾਰਥ ਚਟੋਪਾਧਿਆਏ ਦੇ ਕਾਰਜਕਾਲ ਵਿਚ ਸੂਬਾ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਵੇਖਣ ਨੁੰ ਮਿਲਿਆ ਜਦੋਂ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਨਾਲ ਸਮਝੌਤਾ ਕਰ ਕੇ ਕਲੀਅਰੰਸ ਦਿੱਤੀ ਚੰਡੀਗੜ੍ਹ, 11 ਜਨਵਰੀ : ਸਾਬਕਾ … Continue reading ਬਿਕਰਮ ਸਿੰਘ ਮਜੀਠੀਆ ਨੇ ਅਕਾਲ ਪੁਰਖ ਅਤੇ ਲੱਖਾਂ ਪੰਜਾਬੀਆਂ ਤੇ ਨਿਆਂਪਾਲਿਕਾ ਦੇ ਨਾਲ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਉਹਨਾਂ ’ਤੇ ਵਿਸ਼ਵਾਸ ਕਰਨ ਵਾਲੇ ਸਿਆਸਤਦਾਨਾਂ ਦਾ ਕੀਤਾ ਧੰਨਵਾਦ